ਤਰੱਕੀ ਦੀ ਰਾਹ ਇੰਨ੍ਹੀ ਲੰਮੀ ਹੈ ਕਿ, ਪਰਤ ਕੇ ਘਰ ਆਉਣ ਦਾ ਸਵਾਲ ਬਣ ਗਿਆ ਜੰਮਿਆ ਪਲਿਆ ਸੀ ਮੈ ਜਿਸ ਗਰਾਂ, ਹੁਣ ਮਹਿਕਦਾ ਔ ਧੁੰਦਲਾ ਖਿਆਲ ਬਣ ਗਿਆ :(