ਤਰੇੜ

Arun Bhardwaj

-->> Rule-Breaker <<--
ਤਰੇੜ ਪਵੇ ਟੁਟ ਜਾਵੇ ਬਸ ਓਹ ਕਚ ਹੀ ਨਹੀ ਹੁੰਦਾ
ਜੋ ਸਾਹਮਣੇ ਦਿਖਦਾ ਹੈ ਬਸ ਓਹੀ ਸਚ ਨਹੀ ਹੁੰਦਾ
ਬਸ ਦੋ ਕਹੇ ਲਫਜ਼ ਵੀ ਕ਼ਹਰ ਕਮਾ ਜਾਂਦੇ ਨੇ
ਜਦ ਵੀ ਅਖਾਂ ਬੰਦ ਕਰਦਾ ਓਹ ਚੇਤੇ ਆ ਹੀ ਜਾਂਦੇ ਨੇ ...........


haPpy Jassal
 
Top