UNP

ਤਗੜਾ ਮਾੜੇ ਉੱਤੇ ਏਨਾ ਭਾਰ ਪਾਵੇ

Go Back   UNP > Poetry > Punjabi Poetry

UNP Register

 

 
Old 1 Week Ago
BaBBu
 
ਤਗੜਾ ਮਾੜੇ ਉੱਤੇ ਏਨਾ ਭਾਰ ਪਾਵੇ

ਤਗੜਾ ਮਾੜੇ ਉੱਤੇ ਏਨਾ ਭਾਰ ਪਾਵੇ,
ਉਹਦੀ ਲਾਸ਼ ਦਾ ਖੁਰਾ ਨਾ ਦਿਸਦਾ ਏ ।
ਵਿਚੋਂ ਵਿਚ ਹੀ ਜਾਨ ਹੈ ਨਿਕਲ ਜਾਂਦੀ,
ਵਗਦਾ ਖ਼ੂਨ ਨਾ ਫੱਟ ਈ ਰਿਸਦਾ ਏ ।

ਓਹਨੇ ਖ਼ਾਕ ਈ ਸਾਡੀ ਉਡਾ ਦੇਣੀ,
'ਦਾਮਨ' ਸਾਥ ਦਿੱਤਾ ਅਸਾਂ ਜਿਸ ਦਾ ਏ ।

Post New Thread  Reply

« ਢਿੱਡ ਵਿਚ ਰੋਟੀ, ਅੱਖੀਂ ਮਸਤੀ | ਮੇਰੇ ਦਿਲ ਦੀ ਮੈਨੂੰ ਨਹੀਂ ਸਮਝ ਆਉਂਦੀ »
X
Quick Register
User Name:
Email:
Human Verification


UNP