ਤਕਦੀਰਾਂ

*Sandeep*

Mast malang
ਮੈਂ ਵਰਕਿਆਂ ਤੇ ਕਲਮ ਚਲਾਉਣਾ ਕੁਝ ਤਸਵੀਰਾਂ ਬਣਦੀਆਂ ਨੇ
ਇਹ ਅੱਧੀਆਂ ਅਧੂਰੀਆਂ ਦਿਲ ਦੀਆਂ ਜਾਗੀਰਾਂ ਬਣਦੀਆਂ ਨੇ
ਤੂੰ ਤੇ ਤੇਰੀਆਂ ਯਾਦਾਂ ਇਨ੍ਹਾਂ ਦੀਆਂ ਤਕਦੀਰਾਂ ਬਣਦੀਆਂ ਨੇ.....................ਦਿਲਪ੍ਰੀਤ​
 
Top