ਡੁੱਬਦਾ ਦੇਸ਼ ਮੇਰਾ

ਕਹਿੰਦੇ ਦੇਸ਼ ਮੇਰੇ ਵਿੱਚ ਲੋਕਤੰਤਰ ਹੇ ਸਭ ਜਿਉਦੇ ਵਿੱਚ ਆਜਾਦੀ ਦੇ,,
ਇਜਤਾਂ ਉੱਤੇ ਹੱਥ ਹੇ ਪੈ ਗਏ ਦੋਸ਼ੀ ਦੇ ਹੀ ਗਲ ਪਾਏ ਜਾਣ ਨਿਸ਼ਾਨ ਉਪਾਧੀ ਦੇ,,
ਸਿਗਟ ਸਮੈਕ ਪੀਦੇ ਬਹਿ ਮੋਟਰ ਤੇ ਪਜਾਬ ਦੇ ਗੱਭਰੂ ਡੁੱਬਗੇ ਵਿੱਚ ਬਰਬਾਦੀ ਦੇ,,
ਦਿੱਲੀ ਵਿੱਚ ਇਨਸਾਫ ਨਹੀ ਬੱਸ ਵਿੱਚ ਸੱਤ ਜਾਲਮ ਲੁਕੇ ਸੀ ਡਾਡੀ ਦੇ,,
ਚੁੱਪ ਸਰਕਾਰਾਂ ਹੋ ਗਈਆ ਉਝ ਕੁੱਤਿਆਂ ਵਾਗ ਨਿੱਤ ਭੋਕਣ ਵੋਟਾਂ ਲਈ,,,
ਇੱਕ ਦੂਜੇ ਤੈ ਇਲਜਾਮ ਵੀ ਲਾਉਦੀਆ ਭੁੱਖੇ ਨੇ ਸਾਲੇ ਸਭ ਨੋਟਾ ਲਈ,,
ਦਫਤਰ ਸਰਕਾਰੀ ਵਿੱਚ ਕੋਈ ਗੱਲ ਨਾਂ ਸੁਣਦਾ ਜੇ ਹੱਥ ਨਾਂ ਰੁਪਈਏ ਬਈ,,
ਸੁਪਨੇ ਪੈਰਾਂ ਵਿੱਚ ਲਤਾੜੇ ਰਾਗਾ ਸੋਹੰ ਉਧਮ ਭਗਤ ਹੋਰਾਂ ਦੀ ਖਾਧੀ ਦੇ.........
 
Top