UNP

ਡਾਇਰੀ ਸਰਤਾਜ਼ ਦੀ

Go Back   UNP > Poetry > Punjabi Poetry

UNP Register

 

 
Old 29-Mar-2012
~Guri_Gholia~
 
Arrow ਡਾਇਰੀ ਸਰਤਾਜ਼ ਦੀ

ਤੈਨੂੰ ਕਰਾਂ ਐਂਪਰੈੱਸ ਕੁੜੇ ਜੋਰ ਬੜਾ ਲਾਇਆ
ਜਾਵਾਂ ਤੈਨੂੰ ਨੀ ਮੈਂ ਜਚ, ਹਰ ਢੰਗ ਅਪਣਾਇਆ
ਪਤਾ ਲੱਗਿਆ ਏ ਅੱਜ, ਸੇਅਰ ਸੁਣਦੀ ਤੂੰ ਵੱਧ, ਬੱਤੀ ਮੇਰੇ ਵੀ ਦਿਮਾਗ ਵਾਲੀ ਜਗ ਗਈ
ਤੂੰ ਵੀ ਕਰੇਂਗੀ ਪਸੰਦ ਮੈਨੂੰ ਸੋਹਣੀਏ, ਹੱਥ ਡਾਇਰੀ ਸਰਤਾਜ਼ ਦੀ ਜੇ ਲੱਗ ਗਈ

ਲੈ ਕੇ ਸਾਂਈ ਜੀ ਦਾ ਨਾਮ, ਸੱਚੇ ਰੱਬ ਨੂੰ ਧਿਆਉਣਾਂ
ਸੱਚੀ ਦਿਲ ਦੀ ਏ ਰੀਝ ਕਦੀ ਦਗਾ ਨਾ ਕਮਾਉਣਾਂ
ਫੜ ਇੱਕ ਵਾਰੀ ਹੱਥ, ਜਾਨ ਤਲੀ ਦੇਉਂ ਰੱਖ, ਤੇਰੇ ਪਿਆਰ ਵਾਲੀ ਲੱਗ ਸੀਨੇ ਅੱਗ ਗਈ
ਤੂੰ ਵੀ ਕਰੇਂਗੀ ਪਸੰਦ ਮੈਨੂੰ ਸੋਹਣੀਏ, ਹੱਥ ਡਾਇਰੀ ਸਰਤਾਜ਼ ਦੀ ਜੇ ਲੱਗ ਗਈ

singh kulwinder

 
Old 29-Mar-2012
jaswindersinghbaidwan
 
Re: ਡਾਇਰੀ ਸਰਤਾਜ਼ ਦੀ

Kulwinder janaab tuhanu dairy di ki lod

 
Old 29-Mar-2012
JobanJit Singh Dhillon
 
Re: ਡਾਇਰੀ ਸਰਤਾਜ਼ ਦੀ

niceeeeeeeeeee

 
Old 29-Mar-2012
~Guri_Gholia~
 
Re: ਡਾਇਰੀ ਸਰਤਾਜ਼ ਦੀ

Originally Posted by jaswindersinghbaidwan View Post
Kulwinder janaab tuhanu dairy di ki lod
hehehe veer ehna ne ik simple munde di soch biyaan kiti aa mere warge di nai tan eh aap shayari di khulli kitaab aa

Post New Thread  Reply

« ਚੰਨ ਤੋਂ ਵੀ ਸੋਹਣੀ ਲੱਗੇਂ ਤੂੰ | Zindagi de Rang-By Ginni Singh »
X
Quick Register
User Name:
Email:
Human Verification


UNP