ਡਰਦੇ ਨੇ ਮੋਬਾਇਲ ਲੁਕਾ ਲਿਆ

ਬਾਪੂ ਨੇ ਈਮੇਲ ਪੜ ਲਈ, ਕਹਿੰਦਾ ਪੁੱਤ ਆਸ਼ਕੀਆਂ ਮਾਰੇ
ਔਰਕੁਟ ਤੇ ਨਾ ਜਾਵਾਂ ਸੰ
ਦਾ, ਬਾਪੂ ਉਤੋਂ ਝਾਤੀਆਂ ਮਾਰੇ
SMS ਮੈਂ Delete ਕਰ ਤੇ, ਅਗੋਂ ਤੂੰ ਸਾੰਭ ਲਈ ਮੁਟਿਆਰੇ
ਡਰਦੇ ਨੇ ਮੋਬਾਇਲ ਲੁਕਾ ਲਿਆ, ਬਾਪੂ ਪਿਆ ਮਿਸ ਕਾਲਾਂ ਮਾਰੇ....
ਡਰਦੇ ਨੇ ਮੋਬਾਇਲ ਲੁਕਾ ਲਿਆ, ਬਾਪੂ ਪਿਆ ਮਿਸ ਕਾਲਾਂ ਮਾਰੇ...
 
Top