ਠੰਡੀ ਹਵਾ

ਕਦੇ :ttw ਦੇ ਬੁੱਲੇ ਵਾਂਗੂ ਲੱਗੇ ਤੂੰ ।
ਕਦੇ ਅੱਗ ਦੇ ਬਲਦੇ ਚੁੱਲੇ ਵਾਂਗੂ ਲੱਗੇ ਤੂੰ ।
ਕਦੇ ਠਾਰਦੀ ਏ ਕਦੇ ਲਾਡੀ ਨੂੰ ਸਾੜਦੀ ਏ।
ਪੱਤਝੜ 'ਚ' ਝੜੇ ਦਰੱਖਤ ਨੂੰ ਲੱਗੀ ਅੱਗ ਵਾਂਗੂ ਲੱਗੇ ਤੂੰ ।
 
ਕਦੇ ਠੰਡੀ ਹਵਾ ਦੇ ਬੁੱਲੇ ਵਾਂਗੂ ਲੱਗੇ ਤੂੰ ।
ਕਦੇ ਅੱਗ ਦੇ ਬਲਦੇ ਚੁੱਲੇ ਵਾਂਗੂ ਲੱਗੇ ਤੂੰ ।
ਕਦੇ ਠਾਰਦੀ ਏ ਕਦੇ ਲਾਡੀ ਨੂੰ ਸਾੜਦੀ ਏ।
ਪੱਤਝੜ 'ਚ' ਝੜੇ ਦਰੱਖਤ ਨੂੰ ਲੱਗੀ ਅੱਗ ਵਾਂਗੂ ਲੱਗੇ ਤੂੰ ।
 
Top