ਠੋਕਰਾਂ

[Gur-e]

Prime VIP
ਛਿੱਲ ਹੀ ਹੋ ਜਾਂਦੇ ਨੇ ਉਨਾਂ ਦੇ ਮੁੱਖ ਯਾਰੋ,
ਜਿਨਾਂ ਫ਼ੁੱਲਾਂ ਨੂੰ ਆਦਤ ਹੈ ਕੰਡਿਆਂ ਨਾਲ ਰਹਿਣ ਦੀ.!
ਜਿੰਦਗੀ ਦੇ ਰਾਹਾਂ ਤੇ ਤੁਰ ਸਕਦਾ ਹੈ ੳਹੀ ਸ਼ਾਇਦ,
ਜੋ ਰੱਖਦਾ ਹੈ ਹਿੰਮਤ ਠੋਕਰਾਂ ਨੂੰ ਸਹਿਣ ਦੀ..:(
 
Top