UNP

ਟੁੱਟੇ ਦਿਲ ਤੇ ਟੁਕੜੇ ਜਦ ਮੈਂ

Go Back   UNP > Poetry > Punjabi Poetry

UNP Register

 

 
Old 27-Mar-2014
karan.virk49
 
ਟੁੱਟੇ ਦਿਲ ਤੇ ਟੁਕੜੇ ਜਦ ਮੈਂ

ਟੁੱਟੇ ਦਿਲ ਤੇ ਟੁਕੜੇ ਜਦ ਮੈਂ ਅੰਬਰ ਵਿੱਚ ਖਿਲਾਰੇ
ਰਾਤ ਪਈ ਤੇ ਅੱਖਾਂ ਕੱਡਣ, ਚਮਕਣ ਬਣ ਬਣ ਤਾਰੇ
ਪੁੱਛਣ ਕਿੱਥੇ ਯਾਰ ਨੇ ਤੇਰੇ ਕਿੱਥੇ ਗਏ ਸਹਾਰੇ
ਕਿਓਂ ਨਾਂ ਤੈਨੂ ਡਿੱਗਦੇ ਨੂੰ ਕੋਈ ਬਾਹੋਂ ਪਕੜ ਖਲ੍ਹਾਰ੍ਹੇ
ਕਿਓਂ ਨੀ ਤੇਰੀ ਸੁੱਖ ਮੰਗਦਾ ਕੋਈ ਕਿਓਂ ਨਾ ਨਜ਼ਰ ਉਤਾਰੇ
ਕਿਓਂ ਨਾ ਤੈਨੂ ਖੁੱਸ ਗਏ ਨੂੰ ਕੋਈ ਵਾਜਾਂ ਮਾਰੇ
ਮੈਂ ਦੱਸਿਆ ਦਿਲ ਲਾਈਆ ਸੀ ਮੈਂ ਬਿਨ ਕੁਜ ਸੋਚ ਵਿਚਾਰੇ
ਦਿਲ ਟੁੱਟਿਆ ਮੇਰਾ, ਮੈਂ ਗਲਤੀ ਕਰ ਲਈ ਫੇਰ ਦੁਬਾਰੇ
ਕਾਸ਼ ਕਿਤੇ ਮੇਰੀ ਉਲਝੀ ਤਾਣੀ ਅੱਲਾ ਆਪ ਸਵਾਰੇ
ਕਾਸ਼ ਕਿਤੇ ਮੈਨੂ ਮਰਨ ਤੋਂ ਪਹਿਲਾਂ ਮਿਲ ਜਾਣ ਯਾਰ ਪਿਆਰੇ ....

zaildar pargat singh

 
Old 28-Mar-2014
R.B.Sohal
 
Re: ਟੁੱਟੇ ਦਿਲ ਤੇ ਟੁਕੜੇ ਜਦ ਮੈਂ

ਬਹੁੱਤ ਹੀ ਖੂਬਸੂਰਤ ਵਿਰਕ ਸਾਹਿਬ

 
Old 01-Apr-2014
$hokeen J@tt
 
Re: ਟੁੱਟੇ ਦਿਲ ਤੇ ਟੁਕੜੇ ਜਦ ਮੈਂ

so nice janab

 
Old 01-Apr-2014
Rickey Gill
 
Re: ਟੁੱਟੇ ਦਿਲ ਤੇ ਟੁਕੜੇ ਜਦ ਮੈਂ

too good

 
Old 02-Apr-2014
Vehlalikhari
 
Re: ਟੁੱਟੇ ਦਿਲ ਤੇ ਟੁਕੜੇ ਜਦ ਮੈਂ

Nyc.........

 
Old 29-Apr-2014
AashakPuria
 
Re: ਟੁੱਟੇ ਦਿਲ ਤੇ ਟੁਕੜੇ ਜਦ ਮੈਂ

tfs....

Post New Thread  Reply

« Tera Saath Kde Na Chadda’Ge | ਮੇਰੇ ਲੋਕਾਂ ਦੇ ਨਾਂਅ ! »
X
Quick Register
User Name:
Email:
Human Verification


UNP