ਟੁੱਟੀ ਤੰਦ

bhandohal

Well-known member
ਦਾਨਾਂ ਵਿੱਚੋਂ ਦਾਨ ਮਹਾਨ ਬੰਦਿਆ ਉਹ ਹੈ ਖ਼ੂਨਦਾਨ
ਰੰਗ ਇਸ ਦਾ ਇਕੋ ਹੈ ਭਾਵੇਂ ਬਦਲ ਜਾਵੇ ਇਨਸਾਨ

ਵੰਡਣ ਤੇ ਇਸ ਨੂੰ ਪੂਰਾ ਕਰਦੀ ਕੁਦਰਤ ਉਹ ਮਹਾਨ
ਪੂਰਾ ਨਾ ਕੋਈ ਕਰ ਸਕਦਾ ਲੈ ਕੇ ਖ਼ੂਨ ਦਾ ਅਹਿਸਾਨ

ਟੁੱਟੀ ਤੰਦ ਨੂੰ ਜੋੜਨ ਵਾਲਾ ਪਾਰਸ ਵਾਂਗ ਮਹਾਨ
ਬਦਲ ਇਸ ਦਾ ਨਾ ਮਿਲਿਆ ਖੋਜਿਆ ਬਹੁਤ ਇਨਸਾਨ

ਖਾ ਕੇ ਨਸ਼ੇ ਨਾ ਕਰੀਂ ਬੰਦਿਆ ਖ਼ੂਨ ਦਾ ਅਪਮਾਨ
ਖ਼ੂਨ ਬਿਨਾ ਕੋਈ ਟੁਰ ਨਾ ਜਾਵੇ ਲੋਕੋ ਇੱਥੋਂ ਇਨਸਾਨ:y


by raj
 
Top