UNP

ਟੁੱਟਿਆਂ ਦਿਲ

Go Back   UNP > Poetry > Punjabi Poetry

UNP Register

 

 
Old 30-Jun-2013
Arun Bhardwaj
 
Lightbulb ਟੁੱਟਿਆਂ ਦਿਲ

ਟੁੱਟਿਆਂ ਦਿਲ ਹੁਣ ਧੜਕਦਾ ਨਹੀ
ਨੈਣਾਂ ਵਿਚ ਕੁਝ ਵੀ ਰੜਕਦਾ ਨਹੀ

ਉਸ ਪਿਛੋਂ ਹਵਾਵਾਂ ਵੀ ਆਈਆਂ ਨਾ
ਤਾਹੀਂਤਾ ਹੁਣ ਬੂਹਾ ਖੜਕਦਾ ਨਹੀ

ਸਾਡੇ ਸੁਪਨਿਆਂ ਵਿਚ ਨੇਹਰੇ ਛਾਏ ਨੇ
ਜਿੰਦਗੀ ਦਾ ਸੂਰਜ ਕੜਕਦਾ ਨਹੀ

ਨਾ ਪੈਰ ਮੇਰੇ ਤਰਸਦੇ ਉਸਦੇ ਪਿੰਡ ਨੂੰ
ਪਿੰਡ ਵੀ,ਮੇਰੇ ਪੈਰਾਂ ਨੂੰ ਤਰਸਦਾ ਨਹੀ

ਅਸੀਂ ਉਸਦੇ ਪਿਆਸੇ ਹਾ ਮੁੱਦਤਾਂ ਤੋਂ
ਓਹ ਜਾਣਦਾ ਹੋਇਆ ਵੀ ਬਰਸਦਾ ਨਹੀ

ਓਹਤਾ ਖੁਸ਼ ਹੈ ,ਪਰ ਕਿੱਦਾਂ ਆਖੀਏ..??
ਕਿ ਲਾਲੀ ਉਸਦੇ ਬਿਨਾ ਤੜਫਦਾ ਨਹੀ

written .....by ਲਾਲੀ ਅੱਪਰਾ..

 
Old 01-Jul-2013
#Bullet84
 
Re: ਟੁੱਟਿਆਂ ਦਿਲ

ਲਾਲੀ ਅੱਪਰਾ..

Post New Thread  Reply

« Yaari Laaun Da Ek Andaaz Hunda, | ਕਦੇ ਕੱਲੇ ਬੈਠ »
X
Quick Register
User Name:
Email:
Human Verification


UNP