ਝੂਠੀ ਨਹੀਂ ਮੁਹੱਬਤ

  • Thread starter userid97899
  • Start date
  • Replies 2
  • Views 601
U

userid97899

Guest
ਮੌਤ ਨਾ ਨਿੱਤ ਨਤੀਜਾ ਹੁੰਦੀ ਇਸ਼ਕ ਦੇ ਰੋਗਾਂ ਦਾ,
ਜਿਉਂਦੇ ਜੀ ਮਰ ਜਾਣਾ ਪਿਆਰ ਦੀ ਫ਼ਿਤਰਤ ਹੁੰਦੀ ਏ

ਝੂਠੀ ਨਹੀਂ ਮੁਹੱਬਤ, ਅੱਜ ਕੱਲ ਵੀ ਸੱਚੇ ਹੈਗੇ ਨੇ
ਪਰ ਕੀ ਕਰੀਏ ਇਸ਼ਕ ਨੂੰ ਪਾਉਣ ਲਈ ਵੀ ਕਿਸਮਤ ਹੁੰਦੀ ਏ


writer : unkown
 
Top