ਝੂਠਾਂ ਦੀ ਦੁਨੀਆ

KAPTAAN

Prime VIP
ਝੂਠਾਂ ਦੀ ਦੁਨੀਆ ਵਿੱਚ ਰੁਲ ਗਏ ਮੇਰੇ ਸੱਚ,
ਹੰਝੂਆਂ 'ਚ ਭਿੱਜੇ ਸਿੱਲੇ ਸਿੱਲੇ ਸੁਪਨੇ ਗਏ ਮੇਰੇ ਮੱਚ,
ਪੱਥਰ ਸਮਝ ਦਿਲ ਤੇ ਖਾਂਦੇ ਰਹੇ ਸੱਟ,
ਅੱਜ ਜਦ ਟੁੱਟਾ ਪਤਾ ਲੱਗਾ ਇਹ ਸੀ ਨਿਰਾ ਕੱਚ,
ਜਿੱਥੇ ਭੱਜਣਾ ਐ ਤੂੰ ਲੈ ਭੱਜ,
ਛੁਰੀਆਂ ਚੱਕੀ ਫਿਰਦੇ ਲੋਕ ਤੇਰੀਆਂ ਜੜ੍ਹਾਂ ਕਿਵੇਂ ਜਾਣਗੀਆਂ ਬੱਚ।


deep moor
 
Top