ਜੱਟ ਮਾਰ੍ਹੇ ਬੜਕਾ ਸ਼ਰ੍ਹਾਟੇ ਨਾਲ

gurpreetpunjabishayar

dil apna punabi
ਹੋਰਨਾਂ ਪੀਤੀ ਮਾੜੀ ਮਾੜੀ
ਗੁਰਪ੍ਰੀਤ ਨੇ ਪੀਤੀ ਬਾਟੇ ਨਾਲ
ਚੜ੍ਹ ਗਈ ਆ ਫਰਾਟੇ ਨਾਲ
ਜੱਟ ਮਾਰ੍ਹੇ ਬੜਕਾ ਸ਼ਰ੍ਹਾਟੇ ਨਾਲ
ਵੈਲੀ ਯਾਰ ਇੱਕਠੇ ਹੋ ਕੇ
ਬਹਿ ਗਏ ਸਾਰੇ ਮੰਜੇ ਉੱਤੇ
ਟੁੱਟੀ ਪਾਵੀ ਜੜਾਕੇ ਨਾਲ
ਗੁਰਪ੍ਰੀਤ ਨੇ ਪੀਤੀ ਬਾਟੇ ਨਾਲ
ਚੜ੍ਹ ਗਈ ਆ ਫਰਾਟੇ ਨਾਲ
ਜੱਟ ਮਾਰ੍ਹੇ ਬੜਕਾ ਸ਼ਰ੍ਹਾਟੇ ਨਾਲ
ਬਾਕੀ ਸਾਰੇ ਟੰਲੀ ਹੋ ਗਏ
,,ਗੁਰਪ੍ਰੀਤ,,ਪੀਦਾ ਰਿਹਾ ਬਾਟੇ ਨਾਲ
ਚੜ੍ਹ ਗਈ ਆ ਫਰਾਟੇ ਨਾਲ
ਜੱਟ ਮਾਰ੍ਹੇ ਬੜਕਾ ਸ਼ਰ੍ਹਾਟੇ ਨਾਲ
 
Top