ਜੱਟ ਨੂੰ ਮੁੱਛ ਪਿਆਰੀ

gurpreetpunjabishayar

dil apna punabi
ਇੱਕ ਜੱਟ ਨੂੰ ਮੁੱਛ ਪਿਆਰੀ,ਦੂਜੀ ਸਿਰੇ ਦੀ ਦਿਲਦਾਰੀ,
ਤੀਜੀ ਨਾਰ ਹੋਵੇ ਨਿਆਰੀ,ਜਿਹਦੇ ਪਿੱਛੇ ਰੱਖੇ ਖਿੱਚ ਤਿਆਰੀ,
ਚੌਥੀ ਯਾਰਾਂ ਦੀ ਯਾਰੀ,ਜਿਹੜੀ ਜਾਨੋ ਵੱਧ ਪਿਆਰੀ,
ਪੰਜਵੀਂ ਪਿਓ ਦੀ ਇਜ਼ਤ ਪਿਆਰੀ,ਮਾਂ ਰੱਬ ਤੋਂ ਵੱਧ ਸੱਤਕਾਰੀ,
ਛੇਂਵੀ ਮੌਢੇ ਰੱਫਲ ਦੂਨਾਲੀ,ਥੱਲੇ ਘੌੜੀ ਰਹੇ ਸ਼ਿੰਗਾਰੀ,
ਸੱਤਵੀਂ ਵੀਰਾਂ ਨਾਲ ਸਰਦਾਰੀ,ਹੱਥ ਜੌੜ ਲੰਘੇ ਦੁਨਿਆ ਸਾਰੀ,
ਆਠਵੀਂ ਆਈ ਵੈਰੀਆਂ ਦੀ ਵਾਰੀ,ਜੱਦ ਆਇਆ ਗੁੱਸਾ ਭਾਰੀ
 
Top