ਜੱਗੀ

jaggi37

Member
ਬਦਨਾਮ ਰਵਾਂ ਮਸ਼ਹੂਰ ਰਵਾਂ ਪਰ ਤੇਰੇ ਤੋਂ ਨਾ ਦੂਰ ਰਵਾਂ....
ਸਾਰੀ ਦੁਨੀਆਂ ਛੱਡ ਜਾਵੇ ਇੱਕ ਤੈਨੂੰ ਮਨਜੂਰ ਰਵਾਂ....
ਸਜ਼ਾ ਵੀ ਭੁਗਤੀ ਜਾਵਾਂ ਮੈਂ ਪੁੱਛਦਾ ਨਾਲੇ ਕਸੂਰ ਰਵਾਂ...
'ਜੱਗੀ' ਉਸਦੇ ਪਰਤਣ ਤਾਂਈ ਜਿਉਂਦਾ ਕਿਤੇ ਜਰੂਰ ਰਵਾਂ...
 
Top