UNP

ਜੱਗ ਦੀ ਜਣਨੀ

Go Back   UNP > Poetry > Punjabi Poetry

UNP Register

 

 
Old 11-Sep-2012
saandhu
 
ਜੱਗ ਦੀ ਜਣਨੀ

ਬੜੇ ਚਾਵਾਂ ਦੇ ਨਾਲ ਜਨਮ ਲਿਆ,ਵੇਖਣ ਲਈ ਇਹ ਸੰਸਾਰ ਸੀ ਮੈ,
ਨਫਰਤ ਸੀ ਜਿਸ ਨੰੂ ਕੁੜੀਆਂ ਤੋਂ ਪਾਇਆ ਐਸਾ ਪਰਿਵਾਰ ਸੀ ਮੈ,
ਜਦ ਸੁਣਿਆ ਪੁੱਤ ਨਈ ਧੀ ਹਾਂ ਮੈ,ਰੋਂਦੇ ਵੇਖੇ ਜਾਰੋ-ਜਾਰ ਸੀ ਮੈਂ,
ਬਾਬਲ ਦੇ ਦਿਲ ਵਿੱਚ ਖੁੱਭ ਗਈ,ਮੈਨੂੰ ਲੱਗਦਾ ਬਣ ਕਟਾਰ ਸੀ ਮੈਂ,
ਆਪਣੇ ਦਿਲ ਤੇ ਸੱਭਦੀ ਨਫਰਤ,ਉਸ ਵੇਲੇ ਰਹੀ ਸਹਾਰ ਸੀ ਮੈ,
ਕਿੱਥੋਂ ਇਹ ਚੰਦਰੀ ਆ ਗਈਏ, ਇਹ ਸ਼ਬਦ ਸੁਣੇ ਕਈ ਵਾਰ ਸੀ ਮੈ,
ਦਿਲ ਪੱਥਰ ਕਰ ਮੇਰੇ ਬਾਬਲ ਨੇ,ਦਿੱਤੀ ਮੌਤ ਦੇ ਘਾਟ ਉਤਾਰ ਸੀ ਮੈ,
ਕਿੰਨੇ ਹੀ ਤਰਲੇ ਪਾਏ ਮੈ,ਕਰੇ ਵਾਸਤੇ ਕਈ
ਹਜਾਰ ਸੀ ਮੈ,
ਚਾਅ ਬੜਾ ਸੀ ਦੁਨੀਆਂ ਵੇਖਣ ਦਾ,ਰਹੀ ਕਿੰਨੀ ਬੇਕਰਾਰ ਸੀ ਮੈ,
ਜਿਸ ਦਿੱਤਾ ਜੀਵਣ ਜੱਗ ਤਾਈਂ,ਦਿੱਤੀ ਚੰਦਰੇ ਜੱਗ ਅੱਜ ਮਾਰ ਸੀ ਮੈ!!!!!!!!
bubby sandhu

 
Old 11-Sep-2012
MG
 
Re: ਜੱਗ ਦੀ ਜਣਨੀ

nice

 
Old 12-Sep-2012
jaswindersinghbaidwan
 
Re: ਜੱਗ ਦੀ ਜਣਨੀ

kaim

 
Old 12-Sep-2012
Arun Bhardwaj
 
Re: ਜੱਗ ਦੀ ਜਣਨੀ


 
Old 12-Sep-2012
aman sidhu
 
Re: ਜੱਗ ਦੀ ਜਣਨੀ

v nice veer.....

 
Old 13-Sep-2012
saandhu
 
Thumbs up Re: ਜੱਗ ਦੀ ਜਣਨੀ

ਬਹੁਤ-ਬਹੁਤ ਸ਼ੁਕਰੀਆਂ ਵੀਰ ਜੀ,,

Post New Thread  Reply

« ਕੁਝ ਪਟਤੇ ਸਾਹੂਕਾਰਾ ਨੇ, ਕੁਝ ਚੰਡੀਗਢ਼ ਦੀਆਂ ਨਾਰ | ਨਾ ਹੱਸ ਮਸਤਾਂ ਨੰੂ ਤੱਕ ਤੱਕ ਕੇ »
X
Quick Register
User Name:
Email:
Human Verification


UNP