ਜੱਗ ਦੀਆਂ ਭੈੜੀਆਂ

dj--sanjh

-->RaMgArHiA<--
ਜੱਗ ਦੀਆਂ ਭੈੜੀਆਂ ਨਜਰਾਂ ਕੋਲੋ
ਤੈਨੂੰ ਕਿਤੇ ਛੁਪਾ ਕੇ ਰੱਖ ਲਾਂ
ਕਿਤੇ ਸੁਪਨਾ ਹੋਵੇਂ ਤੂੰ ਅੜੀਏ
ਅੱਖੀਆਂ ਵਿੱਚ ਲੁਕਾ ਕੇ ਰੱਖ ਲਾਂ
ਤੈਨੂੰ ਨਜਰ ਕਿਸੇ ਦੀ ਛੋਹਣ ਨਾ ਦੇਵਾਂ ਨੀ
ਮੇਰੇ ਵੱਸ ਜੇ ਹੋਵੇ.........
 
Top