ਜੜ੍ਹੋਂ ਉਡਾਉਂਣਾ

Patwari

Member
ਜੜ੍ਹੋਂ ਉਡਾਉਂਣਾ ਤਾਂ ਕੀ ਸੀ ਹਵਾ ਨੇ ਟਿੱਬਿਆਂ ਨੂੰ,
ਵਿਸ਼ਾਲ ਹੋਰ ਵੀ ਮਾਰੂਥਲਾਂ ਨੂੰ ਕਰ ਗਈ....

ਅਜੀਬ ਯਾਦ ਹੈ, ਭਾਂਬੜ ਵੀ ਹੈ, ਘਟਾ ਵੀ ਹੈ,
ਖ਼ਿਆਲ ਵਿਚ ਮਘਣ ਅੰਗਿਆਰ, ਅੱਖ ਭਰ ਆਈ...........
 
Top