ਜੋੜੀ

ਜਦੋਂ ਸਾਡੀ ਯਾਰੀ ਤੇਰੇਨਾਲ
ਹੁੰਦੀ ਸੀ,
ਓਦੋਂ ਏਅਰਟੈੱਲ ਦੀ 10 ਪੈਸੇ
ਕਾੱਲ ਹੁੰਦੀ ਸੀ,
ਜਦੋਂ ਛੁੱਟੀ ਵੇਲੇ ਤੂੰ ਬੱਸ 'ਚ
ਬੈਠੀ ਮੈਨੂੰ ਬਾਏ-ਬਾਏ
ਕਰਦੀ ਸੀ,
ਓਦੋਂ ''school''
ਦੀ ਸਾਰੀ ਮੰਡੀਰ ਬੇਹਾਲ
ਹੁੰਦੀ ਸੀ,
ਅੱਜ ਵੀ raah ch ਜਾਂਦੇ ''ਨੂੰ
ਜਦੋਂ ਉਹ ਪੁਰਾਣੇ ਯਾਰ
ਮਿਲਦੇ ਨੇ,
ਤਾਂ ਇਹੀ ਕਹਿੰਦੇ ਨੇ
ਥੋਡੀ ਜੋੜੀ ਤਾਂ ਬਈ ਕਮਾਲ
ਹੁੰਦੀ ਸੀ.
 
Last edited by a moderator:
Top