ਜੋ ਹੋਇਆ ਬੱਸ ਠੀਕ ਹੋਇਆ

minder

Member
ਜੋ ਹੋਇਆ ਬੱਸ ਠੀਕ ਹੋਇਆ____
ਇਹੋ ਕਹਿਣਾ ਚੰਗਾ ਲੱਗਦਾ ਏ____¤
ਪਿਆਰ ਦੀ ਬਾਜ਼ੀ ਹਾਰਿਆਂ ਨੂੰ____
ਚੁੱਪ ਰਹਿਣਾ ਹੀ ਚੰਗਾ ਲੱਗਦਾ ਏ____¤
 
Top