ਜੋ ਵੀ ਕਹਿਨੈਂ ਮੰਨ ਲੈਣੇ ਆਂ

KARAN

Prime VIP
ਜੋ ਵੀ ਕਹਿਨੈਂ ਮੰਨ ਲੈਣੇ ਆਂ , ਸਾਡਾ ਕਾਹਦਾ ਜ਼ੋਰ ਏ ਸੱਜਣਾਂ
ਦੁਖ ਸਾਡੇ ਤੈਨੂ ਨਜ਼ਰ ਨਹੀ ਔਂਦੇ, ਨਜ਼ਰ ਤੇਰੀ ਕਮਜ਼ੋਰ ਏ ਸੱਜਣਾ
ਨਜ਼ਰ ਝੁਕਾ ਕੇ ਗੱਲ ਦੱਸਦਾਂ ਏ , ਤੇਰੇ ਦਿਲ ਵਿੱਚ ਚੋਰ ਏ ਸੱਜਣਾਂ ?
ਗੱਲ ਕਰਦੇ ਦੇ ਬੁੱਲ੍ਹ ਕੰਬਦੇ ਨੇ, ਲੱਗਦੈ ਗੱਲ ਕੋ ਹੋਰ ਏ ਸੱਜਣਾਂ
ਟੈਮ ਤੇ ਆਕੇ ਬਾਦਲ ਗਿਆਂ ਏ, ਬਦਲੀ ਤੇਰੀ ਤੋਰ ਏ ਸੱਜਣਾਂ
ਕਿਓਂ ਦੁਨੀਆਂ ਦੇ ਪਿੱਛੇ ਲੱਗਣੈਂ , ਦੁਨੀਆ ਮਤਲਬਖੋਰ ਏ ਸੱਜਣਾਂ .....

Zaildar Pargat Singh
 
Top