ਜੋ ਦੇਖਦੇ ਹਾ ਓਹ ਲਿਖਦੇ ਹਾ


ਉਮਰ ਵਿੱਚ ਭਾਵੇਂ ਅਸੀ ਛੋਟੇ ਹਾਂ,ਪਰ ਸੌਚ ਉੱਚੀ ਹੀ ਰੱਖਦੇ ਹਾਂ,
ਸਾਨੂੰ ਨਿਸ਼ਾਨੇ ਲਾਉਣੇ ਨਹੀਂ ਆਉਂਦੇ,ਅਜ਼ੇ ਤੀਰ ਚਲਾਉਣੇ ਸਿੱਖਦੇ ਹਾਂ,
ਸਾਨੂ ਫੁਕਰੀ ਮਾਰਨੀ ਨਹੀ ਆਉਂਦੀ ,ਗਲ ਸਚੀ ਸਭ ਨੂ ਕੇਹਨੇ ਹਾ,
ਸਾਨੂੰ ਚੰਗੇ ਮਾੜੇ ਦੀ ਸਮਝ ਨਹੀ,ਜੋ ਦੇਖਦੇ ਹਾ ਓਹ ਲਿਖਦੇ ਹਾ ,
ਇਹ ਦੁਨਿਆ ਵੈਰੀ ਸਚ ਦੀ ,ਤਾਹੀਓ ਤਾ ਅਜ਼ੇ ਦੁਨੀਆਦਾਰੀ ਸਿੱਖਦੇ ਹਾਂ.
 
Top