UNP

ਜੋ ਦਿਲ ਤੇ ਬੀਤੀ ਕੀ ਦੱਸਾਂ

Go Back   UNP > Poetry > Punjabi Poetry

UNP Register

 

 
Old 18-Jan-2011
bapu da laadla
 
ਜੋ ਦਿਲ ਤੇ ਬੀਤੀ ਕੀ ਦੱਸਾਂ

ਰੋਂਦੇ ਰਹੇ ਸੁੰਨੀਆਂ ਥਾਵਾਂ ਤੇ....
ਕਦੇ ਨਦੀਆਂ ਤੇ ਦਰਿਆਵਾਂ ਤੇ.......
ਕਰਤਾ ਪਾਗਲ ਤਨਹਾਈਆਂ ਨੇ,,ਜੋ ਦਿਲ ਤੇ ਬੀਤੀ ਕੀ ਦੱਸਾਂ...
ਤੇਰੇ ਮਗਰੋਂ ਮੇਰੀ ਹੰਝੂਆਂ ਨੇ,,ਕੀ ਹਾਲਤ ਕੀਤੀ ਕੀ ਦੱਸਾਂ...।.।
ਮੇਰੇ ਨੈਣਾ ਵਿੱਚ ਸਮੁੰਦਰ ਸੀ,,ਬੁੱਲਾਂ ਤੇ ਫੁੱਲ ਖਿੜਾ ਰੱਖੇ......
ਮਨ ਕੋਮਾ ਵਿੱਚ ਸੀ ਤਾਂ ਵੀ ਮੈ,ਥਾਂ-ਥਾਂ ਤੇ ਪੈਰ ਨਚਾ ਰੱਖੇ...
ਮੇਰਾ ਦੁੱਖ ਉਡਿਆ ਅਸਮਾਨਾ ਤੱਕ,,ਕਿੰਝ ਰੂਹ ਸੀ ਚੀਖੀ ਕੀ ਦੱਸਾਂ....
ਤੇਰੇ ਮਗਰੋਂ ਮੇਰੀ.............................................। ।
''ਬੱਲ"" ਮੂੰਹ ਨਈ ਲਾਉਂਦਾ ਨਸ਼ਿਆਂ ਨੂੰ,,ਮੇਰੀ ਮਾਂ ਨੂੰ ਸੀ ਇਤਬਾਰ ਬੜਾ..
ਉਹਦੇ ਮੂਹਰੇ ਅੱਜ ਵੀ ਨਜਰ ਉਠਾ,,ਕਦੇ ਹੋ ਨਾ ਸਕਿਆਂ ਫੇਰ ਖੜਾ....
ਕਿੰਨੀ ਬਹਿਕੇ ਵਿੱਚ ਚੁਬਾਰੇ ਦੇ ਬਕਸ਼ੀ ਨਾਲ ਪੀਤੀ ਕੀ ਦੱਸਾਂ.....
ਤੇਰੇ ਮਗਰੋਂ ਮੇਰੀ ਹੰਝੂਆਂ ਨੇ ਕੀ ਹਾਲਤ ਕੀਤੀ ਕੀ ਦੱਸਾਂ..।।

 
Old 18-Jan-2011
jaswindersinghbaidwan
 
Re: ਜੋ ਦਿਲ ਤੇ ਬੀਤੀ ਕੀ ਦੱਸਾਂ

tooooooo good

 
Old 18-Jan-2011
Saini Sa'aB
 
Re: ਜੋ ਦਿਲ ਤੇ ਬੀਤੀ ਕੀ ਦੱਸਾਂ


Post New Thread  Reply

« ਸਿਰ ਸ਼ਰਮ ਨਾਲ ਝੁੱਕਦਾ | Pyar sacha c »
X
Quick Register
User Name:
Email:
Human Verification


UNP