ਜੋ ਕਵੀ ਬਣੇ ਫਿਰਦੇ ਨੇ

*Sandeep*

Mast malang
ਇਹ ਜੋ ਕਵੀ ਬਣੇ ਫਿਰਦੇ ਨੇ
ਇੱਕ ਜੁਟ ਹੋਣ ਦੀਆਂ ਗੱਲਾਂ ਕਰਦੇ ਨੇ
ਆਪਸ ਚ ਤਾਂ ਜੁੜ੍ਹੇ ਨੀ ਹੌਏ....
ਇਹ ਜੋ ਜਿੰਦਗੀ ਜੀਣ ਦੀਆਂ ਗੱਲਾਂ ਕਰਦੇ ਨੇ
ਕਮਰਿਆਂ ਚ ਜਿੰਦਗੀ ਕੱਢ ਰਹੇ ਨੇ......
ਇਹ ਜੋ ਕੰਧ ਤੇ ਲੱਗੀ ਘੜੀ ਨਾਲ
ਜਿੰਦਗੀ ਮਾਪ ਰਹੇ ਨੇ
ਇਹ ਮੌਤ ਨੂੰ ਕਿੱਥੋਂ ਮਾਪ ਲੈਣਗੇ ...........

.to be continued...........ਦਿਲਪ੍ਰੀਤ ੭-੧੦-੨੦੧੨​
 

Arun Bhardwaj

-->> Rule-Breaker <<--
ditto.gif
 
Top