UNP

ਜੇ ਹੋਵੇ ਯਾਰੀ ਤੇਰੇ ਜਹਿ ਯਾਰਾਂ ਨਾਲ ਤਾਂ ਸਾਨੂ

Go Back   UNP > Poetry > Punjabi Poetry

UNP Register

 

 
Old 23-Apr-2009
Pardeep
 
ਜੇ ਹੋਵੇ ਯਾਰੀ ਤੇਰੇ ਜਹਿ ਯਾਰਾਂ ਨਾਲ ਤਾਂ ਸਾਨੂ

ਜੇ ਹੋਵੇ ਯਾਰੀ ਤੇਰੇ ਜਹਿ ਯਾਰਾਂ ਨਾਲ ਤਾਂ ਸਾਨੂੰ ਕੋਈ ਗ਼ਮ ਨਹੀਂ,
ਮੈਂ ਕੀਤਾ ਧੰਨਵਾਦ ਓਸ ਖੁਦਾ ਦਾ ਜੋ ਮੈਨੂੰ ਤੇਰੇ ਜੇਹਾ ਯਾਰ ਬਖਸ਼ਿਆ,
ਪਰ ਓਸ ਖੁਦਾ ਨੇ ਮੈਥੋਂ ਇੱਕ ਵਚਨ ਮੰਗਿਆ
ਕਿ ਆਓਣ ਨਾ ਦਵਾਂ ਕਦੇ ਹੰਜੂ ਇਸ ਯਾਰ ਦੀਆਂ ਅੱਖਾਂ ਵਿੱਚੋਂ,
ਓਹਨੇ ਭੇਜਿਆ ਹੈ ਤੈਨੂੰ ਲੱਭ ਕੇ ਲੱਖਾਂ ਵਿੱਚੋਂ,ਖੁਆਹਿਸ਼ ਰੱਖਦਾ ਹਾਂ
ਮੈਂ ਕਿ ਆਪਣੇ ਯਾਰ ਦੀਆਂ ਰਾਹਾਂ ਵਿੱਚ ਮੈਂ ਦੀਵਾ ਬਣ ਜੱਗ ਜਾਵਾਂ
ਓਹਦੀ ਹਰ ਇੱਕ ਪੀੜ ਦੇ ਗਲ਼ ਮੈਂ ਓਹਤੋਂ ਪਿਹਲਾਂ ਲੱਗ ਜਾਵਾਂ,
ਕੀ ਕਰਨਗੇ ਬਿਆਨ ਇਹ ਨਿਕੇ ਜੇ ਸ਼ੇਰ ਵਿਚ, ਸਬੂਤ ਸਾਡੀ ਯਾਰੀ ਦਾ ,
ਯਾਰੀ ਲਾਕੇ ਜਿਹੜੇ ਮੁੱਖ ਮੋੜ ਜਾਂਦੇ ਨੇ ਅਸੀਂ ਓਹਨਾਂ ਵਿੱਚੋਂ ਨਹੀਂ,
ਬੱਸ ਕਰੀਂ ਐਨਾ ਕੁ ਯਕੀਨ ਸਾਡੀ ਯਾਰੀ ਤੇ
ਕਿ ਦੌਲਤਾਂ ਸ਼ੌਹਰਤਾਂ ਤਾਂ ਲੱਖ ਮਿਲ ਜਾਂਦੀਆਂ
ਸੱਚੇ ਯਾਰ ਲੱਭਣੇ ਸੌਖੇ ਨਹੀਂ ,
ਮਿਲਦੇ ਨੇ ਯਾਰ ਇਸ ਜਿੰਦਗੀ ਚ ਬਹੁਤ
ਪਰ ਯਾਰੀਆਂ ਜੋ ਨਿਭਾਓਣ ਓਹ ਯਾਰ ਲਭਣੇ ਸੌਖੋ ਨਹੀਂ......

 
Old 05-Mar-2012
~Kamaldeep Kaur~
 
Re: ਜੇ ਹੋਵੇ ਯਾਰੀ ਤੇਰੇ ਜਹਿ ਯਾਰਾਂ ਨਾਲ ਤਾਂ ਸਾਨੂ

very nice...

Post New Thread  Reply

« ਜੇ ਬਿਛੜੋਗੇ ਸਾਡੇ ਕੋਲੋਂ ਤਾਂ ਇਹ ਯਾਦ ਰੱਖਣਾ, | ਕੋਈ ਰਬ ਦੀ ਹੋਂਦ ਨੁ ਨਾ ਮਾਨਦਾ ਬਂਦੇ ਕੋਲ ਜੇ.. »
X
Quick Register
User Name:
Email:
Human Verification


UNP