ਜੇ ਸ਼ੱਕ ਹੈ ਮੇਰੀ ਨੀਯਤ ਤੇ, ਜੇ ਮੇਰੇ ਤੇ ਇਤਬਾਰ ਨਹੀਂ । ਕੀ ਫਾਇਦਾ ਏ ਹੱਥ ਜੋੜਿਆ ਦਾ, ਜਦ ਪਿੱਠ ਪਿੱਛੇ ਸਤਕਾਰ ਨਹੀਂ । ਕਿਉਂ ਲਿਖ-ਲਿਖ ਚਿੱਠੀਆਂ ਪਾਉਂਦੇ ਓ,ਜੇ ਦਿਲ ਦੇ ਵਿੱਚ ਪਿਆਰ ਨਹੀਂ । ਸ਼ਰੇਆਮ ਕਹਿ ਦਿਉ "ਹੁੰਦਲ" ਤਾਂ ਮੇਰਾ ਯਾਰ ਨਹੀਂ ।।:o