ਜੇ ਰੱਬ ਮਿਲਦਾ

*Amrinder Hundal*

Hundal Hunterz
ਬਾਬਾ ਬੁੱਲੇ ਸ਼ਾਹ ਨੇ ਕਿਹਾ,''
ਜੇ ਰੱਬ ਮਿਲਦਾ ਨਾਤਿਆਂ-ਧੋਤਿਆਂ,
ਤਾਂ ਮਿਲਦਾ ਡੱਡੂਆਂ-ਮਛੀਆਂ|
ਜੇ ਰੱਬ ਮਿਲਦਾ ਜੰਗਲ-ਬੇਲੇ,
ਤਾਂ ਮਿਲਦਾ ਗਊਆਂ-ਵੱਛੀਆਂ|
'ਬੁੱਲੇ ਸ਼ਾਹ' ਰੱਬ ਉਹਨਾਂ ਨੂੰ ਮਿਲਦਾ,
ਨੀਤਾਂ ਜਿਨਾਂ ਦੀਆਂ ਸੱਚੀਆਂ___,,
 
Top