ਜੇ ਮਿਲੇ ਤੇਨੂੰ ਮੁਹੱਬਤ

minder

Member
ਜੇ ਦਿਲਾ ਤੂੰ ਮੁਹੱਬਤ ਕਰਨੀ
ਗ਼ਮਾਂ ਵਿਛੋੜਿਆਂ ਨਾਲ ਯਾਰੀ ਪਾ ਲੇ
ਹੰਝੂ ਹੋਕੀਆਂ ਨਾਲ ਚਿੱਤ ਲਾ ਲੇ
ਉਡੀਕਾਂ ਵਿਚ ਤੂੰ ਉਮਰ ਬਿਤਾ ਲੇ
ਜੇ ਮਿਲੇ ਤੇਨੂੰ ਮੁਹੱਬਤ ਤੇਰੀ
ਉਸਨੂੰ ਤੂੰ ਆਪਣਾ ਖੁਦਾ ਬਣਾ ਲੇ....


writer:-unknow
 
Top