userid114437
Well-known member
ਜੇ ਭਿੰਡਰਾਵਾਲਾ ਜਿਓੰਦਾ ਹੁੰਦਾ, ਅਸੀਂ ਕਿਸੇ ਤੋਂ ਘਟ ਨਾ ਹੁੰਦੇ,
ਨਾਈ ਦੁਕਾਨਾ ਖੋਲ ਨਾ ਬੇਹਂਦੇ, ਕੇਸ ਕਿਸੇ ਦੇ ਕਟ ਨਾ ਹੁੰਦੇ,
ਧੀ ਗਰੀਬ ਦੀ ਚੰਗੀ ਵਸਦੀ, ਘਰ ਲੋਕਾਂ ਦੇ ਪਟ ਨਾ ਹੁੰਦੇ,
ਹਰ ਘਰ ਦੇ ਵਿਚ ਸਿਖੀ ਹੁੰਦੀ, ਨਸ਼ੇਆ ਦੇ ਖੁਲੇ ਹਟ ਨਾ ਹੁੰਦੇ,
ਜੇ ਭਿੰਡਰਾਵਾਲਾ ਜਿਓੰਦਾ ਹੁੰਦਾ