UNP

ਜੇ ਨਾ ਤੇਗ ਬਹਾਦਰ ਜੀ ਸੀਸ ਦਿੰਦੇ

Go Back   UNP > Poetry > Punjabi Poetry

UNP Register

 

 
Old 11-Jun-2012
minder
 
Arrow ਜੇ ਨਾ ਤੇਗ ਬਹਾਦਰ ਜੀ ਸੀਸ ਦਿੰਦੇ

ਜੇ ਨਾ ਤੇਗ ਬਹਾਦਰ ਜੀ ਸੀਸ ਦਿੰਦੇ, ਹਿੰਦੀ, ਹਿੰਦੂ
ਨਾ ਹਿੰਦੁਸਤਾਨ ਹੁੰਦਾ l
ਵੇਦ ਹੁੰਦੇ ਨਾ ਹੁੰਦੀਆ ਦੇਵੀਆ ਇਹ, ਮੰਦਰ ਹੁੰਦੇ
ਨਾ ਇਹ ਟਲ ਖੜਕਾਨ ਹੁੰਦਾ l
ਬੁੱਤ ਹੁੰਦੇ ਨਾ ਇਹਨਾ ਦਾ ਪੂਜ ਹੁੰਦਾ, ਗੰਗਾ ਮਈਆ
... ... ਦਾ ਨੂਰ ਬੇ-ਸ਼ਾਨ ਹੁੰਦਾ l
ਦਿੱਲੀ ਤਖ਼ਤ ਤੇ ਬੈਠਿਆ ਪੰਡਤਾ ਦਾ, ਨਾ ਕੋਈ
ਮੰਤਰੀ ਹਿੰਦੂ ਪ੍ਰਧਾਨ ਹੁੰਦਾ l
ਅਲੀ-ਅਲੀ ਦੇ ਲਗਦੇ ਰੋਜ ਨਾਅਰੇ, ਤੜਾ, ਤਿਲਕ
ਨਾ ਕੋਈ ਜੰਜੁਧਾਰੀ ਹੁੰਦਾ l
ਗਾਮੇ, ਮਾਝੇ, ਯੂਸੁਫ਼ ਜਲਾਦ ਹੁੰਦੇ, ਬੀਰ ਰਾਮ ਨਾ ਕੋਈ
ਬਨਵਾਰੀ ਹੁੰਦਾ l

 
Old 11-Jun-2012
3275_gill
 
Re: ਜੇ ਨਾ ਤੇਗ ਬਹਾਦਰ ਜੀ ਸੀਸ ਦਿੰਦੇ


 
Old 13-Jun-2012
JobanJit Singh Dhillon
 
Re: ਜੇ ਨਾ ਤੇਗ ਬਹਾਦਰ ਜੀ ਸੀਸ ਦਿੰਦੇ


Post New Thread  Reply

« facebook | ਕੀ ਹੋਇਆ ਜੇ ਸਾਨੂੰ ਜਵਾਬ ਹੋ ਗਿਆ »
X
Quick Register
User Name:
Email:
Human Verification


UNP