ਜੇ ਤੈਨੂੰ ਪਿਆਰ ਮਿਲਿਆਂ ਰਾਸ ਨਹੀ

→ ✰ Dead . UnP ✰ ←

→ Pendu ✰ ←
Staff member
ਜੇ ਮੈਨੂੰ ਮਿਲੀ ਜੁਦਾਦੀ ਤੇ ਦੱਸ ਮੈ ਕੀ ਕਰਾ

ਜੇ ਤੈਨੂੰ ਪਿਆਰ ਮਿਲਿਆਂ ਰਾਸ ਨਹੀ

ਆਇਆ ਤੇ ਦਸ ਮੈ ਕੀ ਕਰ

ਨਾ ਮੈਨੂੰ ਉਮੀਦ ਹੁਣ ਜਿਉਣ ਦੀ

ਜੇ ਮੋਤ ਵੀ ਨਾ ਆਈ ਤੇ ਦੱਸ ਮੈ ਕੀ ਕਰਾ


_________
Unknown
 
Top