ਜੇ ਜਿੰਦ ਵਾਰੀ

dj--sanjh

-->RaMgArHiA<--
ਜੇ ਜਿੰਦ ਵਾਰੀ ਜਾ ਸਕਦੀ ਸੱਭ ਤੇ,
ਤਾਂ ਇੱਕਲਾ ਇਸ ਦੁਨੀਆ 'ਚ' ਰਹਿੰਦਾ ਕੋਣ,
ਜੇ ਯਾਰੀ ਮਿਲ ਜਾਂਦੀ ਇਥੇ ਸੱਭ ਨੂੰ,
ਤਾਂ ਰੱਬ ਦੇ ਚਰਨੀ ਜਾ ਬਹਿੰਦਾ ਕੋਣ,
ਜੇ ਸਿਰੇ ਚੱੜ ਜਾਦੀ ਯਾਰੀ ਸੱਭ ਦੀ,
ਤਾਂ ਵਿਚ ਇਸ਼ਕੇ ਜੁਦਾਈ ਸਹਿੰਦਾ ਕੋਣ....
 
Top