ਜੇ ਚੁਬਾਰੇ 'ਚੋਂ' ਕੁੜੀ ਦਾ ਇਸ਼ਾਰਾ ਨਾ ਹੁੰਦਾ

gurpreetpunjabishayar

dil apna punabi
ਲੰਡੀ ਜੀਪ'' ਤੇ ਡੱਬ 'ਚ' ''ਰਵਾਲਵਰ'' ਦਾ ਨਜ਼ਾਰਾ ਨਾ
ਹੁੰਦਾ,
ਜੇ ਚੁਬਾਰੇ 'ਚੋਂ' ਕੁੜੀ ਦਾ ਇਸ਼ਾਰਾ ਨਾ ਹੁੰਦਾ,
ਜੇ ਮਰਜਾਣੀ ਫੈਸ਼ਨ ਨਾ ਕਰਦੀ
ਤਾਂ ਮਾਪਿਆਂ ਦਾ ਸਾਊ ਗੁਰਪ੍ਰੀਤ ਮੁੰਡਾ ਅਵਾਰਾ ਨਾ ਹੁੰਦਾ


ਲੇਖਕ ਗੁਰਪ੍ਰੀਤ
 
Top