ਜੇ ਕੱਚਿਆਂ ਨੂਂ ਟੁਣਕਾ ਲੈਂਦਾਂ

bally_boys

bally_boys_multani
ਜੇ ਕੱਚਿਆਂ ਨੂਂ ਟੁਣਕਾ ਲੈਂਦਾਂ ਤਾਂ ਚਂਗਾ ਸੀ
ਜਿਂਦਗੀ ਦੇ ਮਹਿਂਗੇ ਵਰੇ ਬਚਾ ਲੈਦਾਂ ਤਾਂ ਚਂਗਾ ਸੀ
ਜਿਂਨਾ ਪਿੱਛੇ ਲੱਗ ਕੇ ਪਿੱਛੇ ਰਹਿ ਗਿਆ ਤੂਂ ਉਹਨਾਂ ਨੂਂ ਪਿੱਛੇ ਲਾ ਲੈਂਦਾ ਤਾਂ ਚਂਗਾ ਸੀ
ਲੋਕਾਂ ਦੀਆਂ ਕਹਾਣੀਆਂ ਸੁਣ ਕੇ ਸਾਰ ਲਿਆ ਜੇ ਖੁਦ ਵੀ ਇਸ਼ਕ ਕਮਾ ਲੈਦਾਂ ਤਾਂ ਚਂਗਾ ਸੀ
ਖਬਰੇ ਮੁੜਕੇ ਜਿਂਦਗੀ ਵਿੱਚ ਟੱਕਰੇ ਨਾਂ ਓ ਫੋਟੋ ਇੱਕ ਖਿੱਚਾ ਲੈਂਦਾ ਤਾਂ ਚਂਗਾ ਸੀ
ਵੱਧ ਤੋਂ ਵੱਧ ਜਵਾਬ ਹੀ ਅੱਗਿਓ ਮਿਲ ਜਾਂਦਾਂ ਪਰ ਇੱਕ ਵਾਰ ਬੁਲਾ ਲੈਦਾਂ ਤਾਂ ਚਂਗਾ ਸੀ
ਓ ਮੇਰੀਆਂ ਆਦਤਾਂ ਕਰਕੇ ਛੱਡ ਗਏ ਇੱਕ ਦੋ ਯਾਰ ਬਚਾ ਲੈਦਾਂ ਤਾਂ ਚਂਗਾ ਸੀ
 
Top