ਆਕੜਖੋਰਾਂ ਨੂੰ ਅਸੀਂ ਮੂੰਹ ਲਾਈਏ ਨਾ , ਪਿੱਛੇ ਪਿੱਛੇ ਭੱਜ ਜੁਤੀਆਂ ਘਸਾਈਏ ਨਾ , ਹੋਰਾਂ ਕੋਲੇ ਹੋਊ ਤੇਰਾ ਏਹੋ ਜਿਹਾ ਰਿਵਾਜ ਨੀ , ਜਾ ਸੋਹਣੀਏ ਤੂੰ ਸਾਡੇ ਜੁੱਤੀ ਦੇ ਵੀ ਯਾਦ ਨੀ..