ਜੁਦਾ

Arun Bhardwaj

-->> Rule-Breaker <<--
ਭਾਵੇ ਦੂਰ ਬੜੀ ਤੂੰ ਰਹਿੰਦੀ ਏ ਸਾਡੀਆਂ ਨਿਗਾਹਾਂ ਤੋ.
ਅਸੀਂ ਅੱਜ ਵੀ ਤੇਰੇ ਬਾਰੇ ਪੁੱਛਦੇ ਹਾ ਉਨ੍ਹਾ ਰਾਹਾਂ ਤੋ.
ਜਿਥੇ ਮਿਲਦੇ ਹੁੰਦੇ ਸੀ ਓਹ ਯਾਦਾਂ ਦਿਲ ਵਿਚ ਵਸੀਆਂ,
ਲਾਲੀ ਕਿੱਦਾਂ ਜੁਦਾ ਕਰੇ ਦੱਸ ਤੈਨੂੰ ਆਪਣਿਆਂ ਸਾਹਾਂ ਤੋ.

bhave door bdi tu rehndi ea saadian nigaaha to.
asi ajj vi tere bare pushde haa unha he rahaa to.
jithe milde hunde c aapa oh yaada dil ch vasian,
lally kidda judaa kre das tenu apneya sahaa to.

write ...by.....Lally Apra.....
 
Top