ਜੁਦਾ

Lally Apra

_love_punjab_love_me_
ਜੁਦਾ ਹੋਣ ਬਾਰੇ ਜੇ ਤੂੰ ਪੁੱਛਦੀਏ ਮੇਰੇ ਤੋ
ਵੈਸੇ ਤਾ ਮੈਂਵੀ ਕੁਝ ਲਕੋਇਆ ਨਹੀ ਤੇਰੇ ਤੋ }--------------->

ਜਦੋ ਪਿੰਡ ਨਾਲੋ ''ਜੂਹ'' ਅੱਡ ਹੋ ਜਾਵੇਗੀ
ਜਦੋ ਫੁੱਲਾਂ ਨਾਲੋ 'ਖੁਸ਼ਬੂ' ਅੱਡ ਹੋ ਜਾਵੇਗੀ
ਓਦੋ ਲਾਲੀ ਨਾਲੋ ''ਤੂੰ'' ਅੱਡ ਹੋ ਜਾਵੇਗੀ

written by......Lally Appra.....
 
smiley32.gif
smiley32.gif
 
Top