ਜੀਵਣ

ਇੱਕ ਦੂਆ ਦੀ ਆਸ ਚ ਸਾਰੀ ਰਾਤ ਜਾਗੇ, ਪਰ ਕੋਈ ਤਾਰਾ ਅੰਬਰੋਂ ਟੁਟਿੱਆ ਨਾ,
ਚੂਰਾ ਕੇ ਨਜ਼ਰ ਲੰਗ ਗਈ ਕੋਲੋਂ ਦੀ, ਉਹਨਾਂ ਹਾਲ ਵੀ ਸਾਡਾ ਪੁਛਿੱਆ ਨਾ,
ਅਸੀਂ "ਦਿੱਲ" ਤੇ ਹੱਥ ਰੱਖ ਤਕਦੇ ਰਹੇ, ਉਹਨਾਂ ਦਾ ਤੂਰਦਾ ਕਦਮ ਕੋਈ ਰੂਕਿੱਆ ਨਾ,
ਉਹਨਾਂ ਦੇ ਬੁੱਲਾਂ ਤੇ ਹਾਸੇ ਖਿੱਡਦੇ ਰਹੇ, ਤੇ ਸਾਡੇ ਨੈਨੋਂ ਪਾਣੀ ਸੁਕਿੱਆ ਨਾ,
ਇੱਕ ਮਿਲਣ ਦੀ ਆਸ ਰਹੀ ਦਿੱਲ ਵਿੱਚ, ਤੇ ਇੱਸ ਆਸ ਚ ਜੀਵਣ ਮੁਕਿੱਆ ਨਾ........!!!!!
 
Top