ਜਿੱਦਣ ਦੀ ਮੇਰੀ ਤੇਰੀ ਨਾਲ ਸੈਟਿਗ ਹੋ ਗਈ

gurpreetpunjabishayar

dil apna punabi
ਇਕ ਸੋਹਣੀਏ ਤੈਨੂੰ ਸੈਟ ਕਰਨ ਲਈ ਬੁੱਲਟ ਗੇੜੇ ਬਹੁਤ ਮਾਰੇ
ਜਿੱਦਣ ਦੀ ਮੇਰੀ ਤੇਰੇ ਨਾਲ ਸੈਟਿਗ ਹੋ ਗਈ ਦਿਲ ਬਾਗੋਬਾਗ ਰਹਿਦਾ ਮੁਟਿਆਰੇ
ਅਸੀ ਵੀ ਤੇਰੇ ਦਰਸ਼ਨ ਕਰਨ ਲਈ ਕਾਲਜ ਦੇ ਗੇਟ ਚ ਖੜ ਜਾਈਦਾ
ਦਿਲ ਲੱਗੇ ਪੜਾਈ ਵਿਚ ਹੀਰਏ ਇਕ ਤੇਰੇ ਮਾਰੇ ਕਾਲਜ ਚ ਆਈਦਾ
ਗੱਭਰੁ ਪੁੱਤ ਗੁਰਪ੍ਰੀਤ ਸਰਦਾਰਾ ਝੱਲਾ ਕਰ ਤਾ,,, ਤੇਰੇ ਪਿਛੇ ਬੁੱਲਟ ਤੇ ਗੇੜੀਆ ਮਾਰੇ
 
Top