ਜਿੱਤ ਲੈਣਾ ਏ ਤੈਨੂੰ ਨੀ ਮੈ ਨਾਲ ਮੌਤ ਦੇ ਲੜ ਕੇ

ਕੌਣ ਮੌਤ ਨੂੰ ਮਾਸੀ ਆਖੂ ਦੇਖਦੇ ਕਿਹੜਾ ਮੂਹਰੇ ਖੜ ਦਾ,,
ਸਾਤੋ ਤੋ ਪੁਛੇ ਬਿਨਾ ਤਾ ਪਿੰਡ ਵਿੱਚ ਥਾਨੇਦਾਰ ਨੀ ਵੜ ਦਾ,,
ਕਿਹੜਾ ਰੋਕੁ ਰਾਹ ਦੱਸ ਮੇਰੀ ਜਿਪਸੀ ਕਾਲੀ ਦਾ,,
ਫੋਕਾ ਫੈਰ ਨੀ ਜਾਂਦਾ ਜੱਟ ਦੀ ਰਫਲ ਦੁਨਾਲੀ ਦਾ...
ਮੇਰੇ ਸਾਹਮਨੇ ਕਿਹੜਾ ਲੈਜੁ ਹੱਥ ਤੇਰਾ ਦਸ ਫੜ ਕੇ,,
ਜਿੱਤ ਲੈਣਾ ਏ ਤੈਨੂੰ ਨੀ ਮੈ ਨਾਲ ਮੌਤ ਦੇ ਲੜ ਕੇ,,
ਆਪਾ ਸਦਾ ਹਨੇਰੀ ਦੇ ਵਿੱਚ ਦੀਵਾਂ ਵਾਲੀ ਦਾ,,
ਫੋਕਾ ਫੈਰ ਨੀ ਜਾਂਦਾ ਜੱਟ ਦੀ ਰਫਲ ਦੁਨਾਲੀ ਦਾ
 
Top