ਜਿੱਤਦੇ ਹੋਏ ਵੀ ਪੱਲੇ ਪੈ ਜਾਂਦੀਆਂ ਹਾਰਾਂ ਨੀ

ਕਦਮਾਂ ਨਾਲ ਕਦਮ ਮਿਲਾ ਕੇ ਤੇਰੇ ਚੱਲਾਂਗੀ
ਮੈਨੂੰ ਮਾਰੀਂ ਨਾ ਮੈਂ ਤੈਨੂੰ ਅਰਜ਼ ਗੁਜ਼ਾਰਾਂ ਨੀ
ਲੋਕੀ ਤਾਂ ਖਾਂਦੇ ਵੱਡੇ ਹੋ ਕੇ ਲੋਕਾਂ ਤੋਂ
ਮੈਨੂੰ ਜੰਮਣ ਤੋਂ ਪਹਿਲਾਂ ਹੀ ਪਈਆਂ ਮਾਰਾਂ ਨੀ
ਜਿੰਦਗੀ ਤਾਂ ਦੁੱਖਾਂ ਨਾਲ ਭਰੀ ਏ ਨੀ ਅੰਮੀਏ
ਜਿੱਤਦੇ ਹੋਏ ਵੀ ਪੱਲੇ ਪੈ ਜਾਂਦੀਆਂ ਹਾਰਾਂ ਨੀ

kadma nal kadam mila k tere chalu g
menu mari na main tenu arz guzaran ne
loki tan khade wadde ho k lokan ton
menu jamman ton pehaln he paian ne maran ne
zindgi tan dukhan nal bhari ee ne ammie
jittde hoye v palle pai jadian haaran ne

ਲੋਕੋ ਨਾ ਕੁੱਖਾਂ ’ਚ ਧੀਆਂ ਮਾਰੋ.
please save child girls
by Singh Kulwinder
 
Top