ਜਿੱਤ

ਜਿੱਤ ਤੇਰੀ ਹੋ ਗਈ ਸਾਨੂੰ ਖੂੰਜੇ ਲਾਉਣ ਵਾਲੀਏ,

ਹੋਰਾਂ ਨਾਲ ਉੱਡ ਗਈ ਸਾਨੁੰ ਚੋਗੇ ਪਾਉਣ ਵਾਲੀਏ....

ਤਾਂ ਮੰਨੀਏ ਕਰੀਏ ਸਿਫ਼ਤਾਂ ਜੇ ਹੁਣ ਵੀ ਸਿਰੇ ਚੜਾ ਜਾਏਂ,

ਵਾਰਿਸ ਸ਼ਾਹ ਨੂੰ ਝੂਠਾ ਕਰੇਂ ਜੇ ਨਵਿਆਂ ਨਾਲ ਵੀ ਨਿਭਾ ਜਾਏਂ...
 
Top