ਜਿੰਦਗੀ ਵਾਰਨ ਵਾਲਾ

ਬੇੜੀਆਂ ਵਿਚ ਵੱਟੇ ਪਾਉਣੇ ਵਾਲੇ ਬਹੁਤੇ ਨੇ


ਡੁਬਦੇ ਤਾਰਨ ਵਾਲਾ ਵਿਰਲਾ ਵਿਰਲਾ ਹੁੰਦਾ ਏ ..

ਸੀਟੀ ਮਾਰਨ ਵਾਲੇ ਆਸ਼ਿਕ ਥਾ ਥਾ ਫਿਰਦੇ ਨੇ


ਜਿੰਦਗੀ ਵਾਰਨ ਵਾਲਾ ਵਿਰਲਾ ਵਿਰਲਾ ਹੁੰਦਾ ਏ..:pop:y
 
Top