ਜਿੰਦਗੀ ਬੜੀ ਹੈ ਅਨਮੋਲ

#m@nn#

The He4rt H4ck3r
ਦੁੱਖਾਂ ਸੁੱਖਾਂ ਦਾ ਸੁਮੇਲ ਹੈ ਇਹ ਜੀਵਨ ਯਾਰਾ ...
ਦੁੱਖਾਂ ਵਿੱਚ ਵੀ ਮੁਸਕਰਾਉਣਾ ਸਿੱਖ ਲੈ ...

ਡਿੱਗੇ ਹੋਏ ਨੂੰ ਉਠਾ ਕੇ ਗਲ ਨਾਲ ਲਾ ਲੈ ..
ਰੋਂਦੇ ਹੋਏ ਨੂੰ ਯਾਰਾ ਹਸਾਉਣਾ ਸਿੱਖ ਲੈ ...

ਆਪਣੇ ਸਵਾਰਥ ਲਈ ਭੱਜਦਾ ਹਰ ਕੋਈ ...
ਕੰਮ ਦੂਜਿਆਂ ਦੇ ਵੀ ਯਾਰਾ ਆਉਣਾ ਸਿੱਖ ਲੈ ...

M@nn ਜਿੰਦਗੀ ਗੁਜਾਰਨਾ ਹੀ ਜਿੰਦਗੀ ਨਹੀ ..
ਜਿੰਦਗੀ ਬੜੀ ਹੈ ਅਨਮੋਲ ਇਸਨੂੰ ਜਿਓਣਾ ਸਿੱਖ ਲੈ ....
 
Top