ਜਿੰਦਗੀ ਦੇ ਪਲ

Arun Bhardwaj

-->> Rule-Breaker <<--
icon_salut.gif
icon_salut.gif
icon_salut.gif

ਕੀ ਹੋਇਆ ਜੇ ਤੂੰ ਕੰਨਾ ਵਿਚ ਉਂਗਲੀਆਂ ਦਿੱਤੀਆਂ ਹੋਈਆਂ ਨੇ
ਪਰ ਮੇਰੀ ਖਾਮੋਸ਼ੀ ਦੀ ਆਵਾਜ ਸੁਣਨ ਲਈ ਦਿਲ ਦੀ ਲੋੜ੍ਹ ਤੈਨੂੰ

ਪਹਿਲਾ ਹੀ ਮੈਨੂੰ ਖੁਰਦੇ ਹੋਏ ਕਿਨਾਰਿਆਂ ਦੇ ਸੁਪਨੇ ਆਉਂਦੇ ਨੇ
ਐਵੇ ਗੱਲ ਗੱਲ ਤੇ ਮਿੱਟੀ ਵਰਗੇ ਸਖਸ਼ ਨੂੰ ਨਾ ਇੱਦਾ ਖੋਰ ਮੈਨੂੰ

ਸ਼ੀਸ਼ੇ ਦੀ ਜੂਨੇ ਆਕੇ ਮੈਂ ਪੱਥਰਾਂ ਦੇ ਸਹਿਰਾਂ ਦੀ ਸੈਰ ਕਰਦਾ ਹਾ
ਤਰੇੜਾਂ ਉਲਾਬੇ ਦੇਣ ਗਈਆ ਇਸ ਹੱਦ ਤਕ ਨਾ ਐਵੇ ਤੋੜ ਮੈਨੂੰ

ਕਿੰਨਾ ਕੁਝ ਮੈਂ ਆਪਣੇ ਆਪ ਤੋ ਇਕ ਅੰਗ ਵਾਂਗੂ ਜੁਦਾ ਕਰਾਇਆ
ਪਰ ਫੇਰ ਵੀ ਪੱਲੇ ਪਛਤਾਵੇ ਪਵਾਏ ਆਪਣੇ ਨਾਲ ਜੋੜ ਤੈਨੂੰ

ਨਿਸ਼ਾਨੀਆਂ ਭਾਵੇ ਰਖ ਲੈ ਮੇਰੀਆਂ ,ਲਾਲੀ ਨੂੰ ਨਹੀ ਚਾਹੀਦੀਆਂ
ਜੇ ਮੋੜਨਾ ਹੈ ਕੁਝ ਤਾ ਸਹੀ ਸਲਾਮਤ ਜਿੰਦਗੀ ਦੇ ਪਲ ਮੋੜ ਮੈਨੂੰ
icon_salut.gif
icon_salut.gif
icon_salut.gif



icon_salut.gif
icon_salut.gif
icon_salut.gif
written by....Lally Apra ......
icon_salut.gif
icon_salut.gif
icon_salut.gif




 
Top