ਜਿੰਦਗੀ

[Gur-e]

Prime VIP
ਸੁੱਖ ਨੇ ਤੁਰ ਗਏ ਸਾਰੇ, ਜਿੰਦਗੀ ਆਣ ਗਮਾ ਨੇ ਘੇਰੀ,
ਹੁਣ ਅੱਗੇ ਜਾਣ ਦਾ ਬਲ ਨਹੀਂ ਸਾਡੀ ਇੱਥੇ ਢਹਿ ਗਈ ਢੇਰੀ,
ਸੁਪਨੇ ਵੀ ਸਭ ਮਰ ਗਏ ਸਾਡੇ ਉੱਜੜ ਗਏ ਨੇ ਖੁਆਬ,
ਜੀਣ ਦਾ ਮਨ ਨੀ ਮੇਰਾ ਉਸ ਦੇ ਚਲੇ ਜਾਣ ਤੋਂ ਬਾਅਦ...
 
Top