ਜਿੰਦ

Tejjot

Elite
ਜਦ ਵੀ ਗੱਲਾਂ ਪਿਆਰ ਤੇਰੇ ਦੀਆਂ ਖੁਦ ਨਾਲ ਛੇੜਦਾਂ ਹਾਂ
ਆਪਣੇ ਆਪ ਨੂੰ ਤੇਰੀਆਂ ਯਾਦਾਂ ਦੇ ਵਲੱਗਣ ਚ ਘੇਰਦਾ ਹਾਂ
ਹੰਝੂ ਪਲਕਾਂ ਤੇ ਚਿਹਰੇ ਤੇ ਬੇਵਸੀ ਹੁਣ ਆਮ ਹੋ ਗਈ ਏ
ਤੇਰੇ ਬਾਝੋਂ ਜਿੰਦ ਤੇਜੀ ਦੀ ਵੀਰਾਨ ਹੋ ਗਈ ਏ @ਤੇਜੀ
 
Top