ਜਿੰਦ

Tejjot

Elite
ਨਹਿਰ ਕਿਨਾਰੇ ਬੈਠਾਂ ਸੋਚਾਂ ਤੇਰੇ ਵਾਰੇ ਮੈਂ
ਪੋਟਿਆਂ ਤੇ ਗਿਣਦਾ ਹਾਂ ਅਜੇ ਤਾਂਈ ਲਾਰੇ ਮੈਂ
ਦੱਸਦਾ ਨਾ ਭੌਰਾ ਗਮ ਪਿਆਲਾ ਅੰਦਰੋਂ ਅੰਦਰੀ ਪੀ ਰਿਹਾ
ਤੇਰੇ ਬਿਨਾ ਜਿੰਦ ਤੇਜੀ ਘੁੱਟਣ ਚ ਜੀਅ ਰਿਹਾ @ਤੇਜੀ
 
Top